Posts

Showing posts from July, 2021

ਪਰਦੇਸਾਂ ਵਿਚ ਵੀ ਖੇਡਾਂ ਨੂੰ ਤਰਜੀਹ ਦਿੰਦਾ ਹੋਇਆ ਇਹ ਪਰਿਵਾਰ ਪਿੰਡ ਝਿੰਗੜ ਕਲਾਂ ਦਾ ਨਾਂ ਰੌਸ਼ਨ ਕਰ ਰਿਹਾ ਹੈ

Image
    ਕੈਨੇਡਾ ਵਿੱਚ ਝਿੰਗੜ ਕਲਾਂ ਪਰਿਵਾਰ ਦੀ ਖੇਡਾਂ ਵਿੱਚ ਬੱਲੇ ਬੱਲੇ          ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਵਿੱਚ ਬਹੁਤ ਹੀ ਮਸ਼ਹੂਰ ਪਿੰਡ ਝਿੰਗੜ ਕਲਾਂ , ਜਿੱਥੇ ਕੁਲਦੀਪ ਸਿੰਘ ਗਿੱਲ ਦਾ ਜਨਮ ਪਿਤਾ ਸ. ਮੇਹਰ ਸਿੰਘ ਗਿੱਲ ( ਭਲਵਾਨ ) ਤੇ ਮਾਤਾ ਸੁਰਜੀਤ ਕੌਰ ਗਿੱਲ ਜੀ ਦੇ ਘਰ ਹੋਇਆ। ਜਿਥੇ ਮੇਹਰ ਸਿੰਘ ਗਿੱਲ ਇਲਾਕੇ ਦਾ ਇਕ ਤਕੜਾ ਭਲਵਾਨ ਸੀ ਓਥੇ ਹੀ ਕੁਲਦੀਪ ਸਿੰਘ ਗਿੱਲ ਵੀ ਸਕੂਲ / ਕਾਲਜ ਦੀ ਜ਼ਿੰਦਗੀ ਵਿਚ ਇਕ ਤਕੜੇ ਆਲਰਾਊਂਡਰ ਵਜੋਂ ਜਾਣਿਆ ਜਾਂਦਾ ਰਿਹਾ। ਜਿਸ ਨੇ ਸਕੂਲ / ਕਾਲਜ ਵਿੱਚ ਤਕਰੀਬਨ ਹਰ ਖੇਡ ਬਹੁਤ ਹੀ ਵਧੀਆ ਖੇਡੀ। ਫਿਰ ਇਕ ਡੀ.ਪੀ. ਵਜੋਂ ਆਰਮੀ ਸਕੂਲ ਉੱਚੀ ਬੱਸੀ ਵਿੱਚ 5 ਸਾਲ ਨੌਕਰੀ ਕੀਤੀ। ਇੱਥੇ ਪਹਿਲੇ ਸਾਲ ਹੀ ਸਕੂਲ ਪਹਿਲੀ ਵਾਰ ਨੌਰਧਨ ਕਮਾਂਡ ਚੈਂਪੀਅਨਸ਼ਿਪ ਜਿੱਤਿਆ। 5 ਸਾਲ ਦੀ ਨੌਕਰੀ ਦੌਰਾਨ ਬਹੁਤ ਤਕੜੇ ਤਕੜੇ ਖਿਡਾਰੀ ਤਿਆਰ ਕੀਤੇ ਤੇ ਨੌਰਧਨ ਕਮਾਂਡ ਦੇ ਸਾਰੇ ਸਕੂਲਾਂ ਵਿੱਚ ਆਰਮੀ ਸਕੂਲ ਉੱਚੀ ਬਸੀ ਦਾ ਸਿੱਕਾ ਮਨਵਾਇਆ ।            1993 ਵਿਚ ਕੈਨੇਡਾ ਜਾ ਕੇ ਵੀ ਖੇਡਾਂ ਦਾ ਜਨੂੰਨ ਦਿਲ ਵਿਚ ਕਾਇਮ ਰੱਖਿਆ। ਕਿਸਮਤ ਨਾਲ ਇਕ ਇੰਟਰਨੈਸ਼ਨਲ ਪਲੇਅਰ ਨਰਿੰਦਰ ਕੌਰ ਨਾਲ ਸ਼ਾਦੀ ਹੋ ਗਈ। ਦੋਵਾਂ ਨੇ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ। ਇਨ੍ਹਾਂ ਦੇ ਦੋ ਬਚੇ ਪੁੱਤਰ ਐੱਸ. ਪੀ. ਗਿੱਲ ਤੇ ਬੇਟੀ ਨਵੀ ਗਿੱਲ ਹਨ । ਬੱਸ ਫਿਰ ਕੀ ਓਨਾ ਦੋਵਾ...

ਸੁਖਦੀਪ ਸਿੰਘ ਰੂਪਰਾ (ਸਿੰਪੀ) ਨੇ ਵਧਾਇਆ ਪਿੰਡ ਝਿੰਗੜ ਕਲਾਂ ਦਾ ਮਾਣ 

Image
  ਮਿਹਨਤ ਨਾਲ ਹਰ ਇੱਕ ਨੂੰ ਸਫ਼ਲਤਾ ਮਿਲਦੀ ਹੈ - ਸੁਰਜੀਤ ਸਿੰਘ ਰੂਪਰਾ  ਸੁਖਦੀਪ ਸਿੰਘ ਰੂਪਰਾ (ਸਿੰਪੀ)   ਦਸੂਹਾ 14 ਜੁਲਾਈ (ਨਵਦੀਪ ਗੌਤਮ) ਕਹਿੰਦੇ ਹਨ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਆਪਣੀ ਮਿਹਨਤ ਦਾ ਝੰਡਾ ਗੱਡਦੇ ਹਨ। ਇਸ ਕਹਾਵਤ ਨੂੰ ਸੱਚ ਕੀਤਾ ਹੈ ਪਿੰਡ ਝਿੰਗੜ ਕਲਾਂ ਦੇ ਜੰਮਪਲ ਸੁਖਦੀਪ ਸਿੰਘ ਰੂਪਰਾ (ਸਿੰਪੀ) ਨੇ, ਜਿਨ੍ਹਾਂ ਦੇ ਪਿਤਾ ਮਾਸਟਰ ਸੁਰਜੀਤ ਸਿੰਘ ਰੂਪਰਾ ਅਤੇ ਮਾਤਾ ਸ੍ਰੀਮਤੀ ਬਲਜੀਤ ਕੌਰ ਰੂਪਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਦੇ ਵਿਨੀਪੈੱਗ ਸ਼ਹਿਰ ਵਿੱਚ COVID-19 COMPLIANCE OFFICER ਦੇ ਅਹੁੱਦੇ ਤੇ ਲੱਗ ਗਿਆ ਹੈ। ਜਿਸਦਾ ਕਿ ਉਹਨਾਂ ਨੂੰ ਬਹੁਤ ਮਾਣ ਹੈ। ਸੁਖਦੀਪ ਨੇ 2018 ਵਿੱਚ 10+2 ਪਾਸ ਕੀਤੀ ਅਤੇ JEE MAIN ਦਾ ਟੈਸਟ ਬਗੈਰ ਕਿਸੇ ਕੋਚਿੰਗ ਤੋ ਪਾਸ ਕਰਕੇ ਥਾਪਰ ਯੂਨੀਵਰਸਿਟੀ ਪਟਿਆਲਾ ਕੰਪਿਊਟਰ ਇੰਜੀਨੀਅਰਿੰਗ ਦਾ ਕੋਰਸ ਸ਼ੁਰੂ ਕਰ ਦਿੱਤਾ ਸੀ । ਪਰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਉਸ ਦੇ ਅੰਦਰ ਉਛਾਲੇ ਮਾਰ ਰਹੀ ਸੀ। ਫਿਰ ਆਈਲਟਸ ਦਾ ਟੈਸਟ ਪਾਸ ਕਰਕੇ ਉਹ ਇੱਥੇ ਹੀ ਪੜ੍ਹਾਈ ਛੱਡਕੇ ਕੈਨੇਡਾ ਪੜ੍ਹਨ ਚਲਾ ਗਿਆ। ਜਿਵੇਂ ਹੀ ਜੂਨ 2021 ਦੇ ਵਿਚ ਉਸ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਨੇ COMPLIANCE OFFICER ਅਫ਼ਸਰ ਦੀ ਨੌਕਰੀ ਮਿਲ ਗਈ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਪੜ੍ਹਾਈ ਦੇ ਨਾਲ-ਨਾਲ COMPLIANCE OFFICER ਦੀ ਵੀ ਪੜ੍ਹਾਈ ਕਰਦਾ ਰਿਹਾ ਅਤੇ ਟੈਸਟ ...