ਅਚਿਨ ਸ਼ਰਮਾ ਨੇ ਵੋਟਰਾਂ ਦਾ ਕੀਤਾ ਧੰਨਵਾਦ
(ਅਚਿਨ ਸ਼ਰਮਾ ਯਥ ਕਾਂਗਰਸ ਬਲਾਕ ਪ੍ਰਧਾਨ)
ਗੜਦੀਵਾਲਾ ਫਰਵਰੀ (ਨਵਦੀਪ ਗੌਤਮ ) ਗੜ੍ਹਦੀਵਾਲਾ ਤੋਂ ਯੂਥ ਕਾਂਗਰਸ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਪ੍ਰੈੱਸ ਦੇ ਮਾਧਿਅਮ ਰਾਹੀਂ ਆਪਣੇ ਸਾਰੇ ਯੂਥ ਕਾਂਗਰਸ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਪਿਆਰ ਸਦਕਾ ਇਸ ਵਾਰ ਫਿਰ ਸੰਗਤ ਸਿੰਘ ਗਿਲਜੀਆਂ ਨੂੰ ਵੱਡੇ ਫ਼ਰਕ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਫਿਰ ਵਿਕਾਸ ਦੇ ਮਾਮਲੇ 'ਚ ਕੋਈ ਕਸਰ ਨਹੀਂ ਛੱਡਾਂਗੇ। ਜਿਸ ਤਰ੍ਹਾਂ ਵੋਟਾਂ 'ਚ ਲੋਕਾਂ ਨੇ ਸੰਗਤ ਸਿੰਘ ਗਿਲਜੀਆਂ ਨੂੰ ਵੋਟ ਦਿੱਤੀ ਹੈ ਉਸ ਤੋਂ ਸਾਫ਼ ਹੈ ਕਿ ਸੰਗਤ ਸਿੰਘ ਗਿਲਜੀਆਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ।ਹੁਸ਼ਿਆਰਪੁਰ ਕੋਰਟ 'ਚ ਪੇਸ਼ ਹੋਏ ਪ੍ਰਕਾਸ਼ ਬਾਦਲ ਨੂੰ ਮਿਲੀ ਜ਼ਮਾਨਤ, ਸੁਣੋ ਅੱਗੋਂ ਕਿ ਬੋਲੇ ਬਲਵੰਤ ਖੇੜਾ//GNEWSUPDATE
Comments
Post a Comment